COVID-19: Understanding Mortgage Payment Deferral In Punjabi

COVID-19: Understanding Mortgage Payment Deferral In Punjabi

A wonderful serenity has taken possession of my entire soul, like these sweet mornings of spring which I enjoy with my whole heart. I am alone, and feel the charm of existence in this spot, which was created for the bliss of souls like mine. I am so happy, my dear friend, so absorbed in the exquisite sense of mere tranquil existence, that I neglect my talents. I should be incapable of drawing a single stroke at the present moment; and yet I feel that I never was a greater artist than now.

What is mortgage payment deferral?

Mortgage payment deferrals can help you during times of financial hardship — like unemployment or reduced employment due to the Coronavirus (COVID-19) outbreak.

The deferral is an agreement between you and your lender. Typically, the agreement indicates that you and your lender have agreed to pause or suspend your mortgage payments for a certain amount of time. It’s also known as a mortgage payment deferral agreement or mortgage forbearance agreement and it’s a temporary measure.

After the agreement ends, your mortgage payments return to normal and the missed payments — including principal and accumulated interest – repaid.

ਕੋਵੀਡ -19, ਜਾਂ ਕੋਰੋਨਾਵਾਇਰਸ ਸੰਕਟ ਨੇ ਬਹੁਤ ਸਾਰੇ ਘਰਾਂ ਦੇ ਮਾਲਕਾਂ ਨੂੰ ਨੌਕਰੀ ਤੋਂ ਬਿਨਾਂ ਜਾਂ ਘਟਾਏ ਘੰਟਿਆਂ ਦੇ ਦੇ ਸਹਾਰੇ ਛੱਡ ਦਿੱਤਾ ਹੈ ਅਤੇ ਪ੍ਰੇਸ਼ਾਨ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਘਰਾਂ ਦੀ ਮੌਰਗੇਜ ਦੀਆਂ ਕਿਸ਼ਤਾਂ ਨੂੰ ਕਿਵੇਂ ਅਦਾ ਕਰਨਾ ਹੈ | ਵਿੱਤੀ ਤਣਾਅ ਦਾ ਸਾਹਮਣਾ ਕਰ ਰਹੇ ਮਕਾਨ ਮਾਲਕ 6 ਮਹੀਨਿਆਂ ਤੱਕ ਮੌਰਗੇਜ ਦੀਆਂ ਕਿਸ਼ਤਾਂ ਦੇ ਭੁਗਤਾਨ ਨੂੰ ਮੁਲਤਵੀ ਕਰ ਸਕਦੇ ਹਨ ਤਾਂ ਜੋ ਵਿੱਤੀ ਬੋਝ ਨੂੰ ਘੱਟ ਕਰਨ ਵਿੱਚ ਸਹਾਇਤਾ ਮਿਲ ਸਕੇ.

ਮੌਰਗੇਜ ਦੀਆਂ ਕਿਸ਼ਤਾਂ ਦੇ ਭੁਗਤਾਨ ਦੀ ਅਦਾਇਗੀ ਮੁਲਤਵੀ ਕਰਨ ਦਾ ਮਤਲਬ ਕੀ ਹੈ?

ਮੌਰਗੇਜ ਦੀਆਂ ਕਿਸ਼ਤਾਂ ਦੇ ਭੁਗਤਾਨ ਨੂੰ ਮੁਲਤਵੀ ਕਰਨਾ ਵਿੱਤੀ ਤੰਗੀ ਦੇ ਸਮੇਂ ਤੁਹਾਡੀ ਸਹਾਇਤਾ ਕਰ ਸਕਦਾ ਹੈ – ਜਿਵੇਂ ਕਿ ਕੋਰਨੋਵਾਇਰਸ (ਕੋਵਡ -19) ਦੇ ਫੈਲਣ ਕਾਰਨ ਹੋਈ ਬੇਰੁਜ਼ਗਾਰੀ ਵੇਲ਼ੇ |

ਮੌਰਗੇਜ ਦੀਆਂ ਕਿਸ਼ਤਾਂ ਦੇ ਭੁਗਤਾਨ ਨੂੰ ਮੁਲਤਵੀ ਕਰਨਾ ਤੁਹਾਡੇ ਅਤੇ ਤੁਹਾਡੇ ਰਿਣਦਾਤਾ (ਬੈਂਕ) ਦੇ ਵਿਚਕਾਰ ਇਕ ਸਮਝੌਤਾ ਹੁੰਦਾ ਹੈ. ਆਮ ਤੌਰ ਤੇ ਇਹ ਸਮਝੌਤਾ ਦਰਸਾਉਂਦਾ ਹੈ ਕਿ ਤੁਸੀਂ ਅਤੇ ਤੁਹਾਡੇ ਰਿਣਦਾਤਾ ਬੈਂਕ ਨੇ ਤੁਹਾਡੇ ਗਿਰਵੀਨਾਮੇ ਜਾਣੀ ਕੇ  ਮੌਰਗੇਜ ਦੇ ਭੁਗਤਾਨ ਨੂੰ ਕੁਝ ਸਮੇਂ ਲਈ ਰੋਕਣ ਜਾਂ ਮੁਅੱਤਲ ਕਰਨ ਲਈ ਸਹਿਮਤੀ ਦਿੱਤੀ ਹੈ. ਇਸਨੂੰ ਮੌਰਗਿਜ ਅਦਾਇਗੀ ਮੁਲਤਵੀ ਸਮਝੌਤੇ ਜਾਂ ਮੌਰਗਿਜ ਸਹਿਣਸ਼ੀਲਤਾ ਸਮਝੌਤੇ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਅਸਥਾਈ ਉਪਾਅ ਹੈ.

ਸਮਝੌਤੇ ਦੇ ਖਤਮ ਹੋਣ ਤੋਂ ਬਾਅਦ, ਤੁਹਾਡੇ ਮੌਰਗੇਜ ਦੀਆਂ ਕਿਸ਼ਤਾਂ ਦੇ ਭੁਗਤਾਨ ਫਿਰ ਸ਼ੁਰੂ ਹੋ ਜਾਂਦੇ ਹਨ ਅਤੇ ਮੁਲਤਵੀ ਕੀਤੀਆਂ ਕਿਸ਼ਤਾਂ –  ਮੁਲਤਵੀ ਸਮੇ ਲੱਗੇ ਵਿਆਜ – ਵਿਆਜ ਉਤੇ ਵਿਆਜ ਆਦਿ ਦਾ ਭੁਗਤਾਨ ਕੀਤਾ ਜਾਂਦਾ ਹੈ |

  • Far far away, behind the word mountain
  • When she reached the first hills
  • A small river named Duden flows
  • A small river named Duden flows by their plat.
  • Far far away, behind the word mountain

Team Karza

At Karza.ca we bring you latest Canadian mortgage, leases, loans and credit card news in Punjabi and English.

Leave a Reply